MXRCI

MXRCI on the production.

[Pre-Chorus]

ਮੈਂ ਸ਼ੋਅ ਤੇ

I’m busy performing shows,

ਉਹ ਸ਼ਿਫਟਾਂ ਤੇ

She’s grinding through her shifts,

ਰੋਕੇ ਨੇ ਇਸ਼ਕਾਂ ਤੇ

Both of us trapped in this love,

ਕੋਲੋ ਨਾ ਹਿਲਦੇ ਆਂ

We refuse to leave each other's side.

[Chorus]

ਹੁਣ ਜਦੋ ਵੀ ਮਿਲਦੇ ਆਂ

Now, whenever we actually find time,

ਅਸੀ ਮਸਾਂ ਹੀ ਮਿਲਦੇ ਆਂ

It’s such a struggle to just be together.

[Verse 1]

ਦੂਰੀਆਂ ਨੇ ਮਜਬੂਰੀਆਂ ਨੇ

It’s all distance and impossible circumstances,

ਚਲਦੇ ਆ ਜਰ੍ਹਦੇ ਆ

We keep going and suffering in silence,

ਅਸੀ ਜਰ੍ਹਦੇ ਆ

Just enduring the heartache,

ਜਿਉਂਦੇ ਜੀ ਮਿਲਣੇ ਨੂ

Just to see each other while we still can,

ਪਲ ਪਲ ਮਰਦੇ ਆ

We are dying inside with every passing moment.

ਐਵੇਂ ਨੀ ਟੁੱਟ ਕੇ ਬਹਿੰਦੇ

We don't fall apart without reason,

ਅਸੀ ਟੁਕੜੇ ਦਿਲ ਦੇ ਆਂ

We’re just two shards of the same broken heart.

[Verse 2]

ਹੋ ਰਾਤਾਂ ਲੰਬੀਆਂ ਕੱਟਣੀਆਂ

Enduring these agonizingly long nights,

ਰੋਗ ਸਾਨੂੰ ਲਾਵੀਂ ਨਾ

Don't let this sorrow be the death of us,

ਕਦੇ ਏਸਾ ਆਜਾ

Just come over here once,

ਫੇਰ ਮੁੜਕੇ ਜਾਵੀ ਨਾ

And promise me you’ll never leave again.

ਵਿੱਛੜ ਕੇ ਸੁੱਕ ਜਾਈਏ

Separation withers us away,

ਅਰਜਨਾਂ ਇਕ ਹੋ ਕੇ ਖਿਲਦੇ ਆਂ

Arjan, we only truly bloom when we are whole.