Bewafa Cover

Bewafa

Arjan Dhillon

A for Arjan 2 · 2025

ਤੈਨੂੰ ਕੁੜੀਆਂ ਦੇ ਦੁੱਖਾ ਦਾ, ਦੱਸ ਕੀ ਪਤਾ?

What could you possibly understand about the hidden heartbreaks of a girl?

ਖੜ੍ਹ ਕੇ ਤਾਂ ਦੇਖੀ ਤੂੰ ਮੇਰੀ ਜਗ੍ਹਾ

Try walking a mile in my shoes and feel the weight I carry.

ਸੌਖਾ ਕਿਸੇ ਨੂੰ ਕਹਿਣਾ ਬੇਵਫ਼ਾ

It’s painfully simple to label someone a traitor from the sidelines.

ਕੀਹਦਾ ਦਿਲ ਕਰੇ, ਦਿਲ ਓਹੋ ਤੋੜੇ ਕਿਸੇ ਦਾ?

Who wakes up and decides they want to destroy someone else's heart?

ਛੱਲਾ ਨਿਸ਼ਾਨੀ ਕੋਈ ਮੋੜੇ ਕਿਸੇ ਦਾ

Who chooses to return a token of love like a ring just for the sake of it?

ਵੱਖ ਹੋ ਜਾਵਾਂ, ਕੀਹਦਾ ਕਰਦਾ ਏ ਜੀ?

Who actually wants to drift apart from the one they love?

ਮਜਬੂਰ ਜੇ ਹੋਜੇ, ਕਰੇ ਕੋਈ ਕੀ?

When life backs you into a corner, what choice is there?

ਚਾਹ ਕੇ ਕਦੋਂ ਕੋਈ ਕਰਦਾ ਜਫ਼ਾ

Does anyone actually seek out the pain they cause?

ਇਹ ਜਨਮਾਂ, ਇਹ ਲੇਖਾਂ, ਲਕੀਰਾਂ ਦੇ ਮਸਲੇ

These are debts from past lives, written in the lines of fate.

ਇਹ ਹੀਰਾਂ ਤੇ ਇਹ ਤਕਦੀਰਾਂ ਦੇ ਮਸਲੇ

It’s a tale as old as Heer—just another tragedy of destiny.

ਮੁਹੱਬਤ ਕਿਸੇ ਦੀ ਤੇ ਰਿਸ਼ਤਾ ਕਿਸੇ ਦਾ

The heart belongs to one, but the relationship is bound to another.

ਕੋਈ ਹੁੰਦਾ ਕਿਸੇ ਦਾ, ਉਹ ਲਿਖਦਾ ਕਿਸੇ ਦਾ

We exist for someone, but are authored for another.

ਓਹਦੀਆਂ ਲਿਖੀਆਂ ਦਾ ਓਹਨੂੰ ਪਤਾ

Only the Almighty truly knows the script he’s written for us.

ਹਾਏ, ਲੱਗੀ ਤੋਂ ਪੂਜਣਾ, ਟੁੱਟੀ 'ਤੇ ਭੰਡਣਾ

We worship our lovers when things are good, then tear them down when it ends.

ਸੱਜਣਾ ਨੂੰ ਛੱਜ ’ਚ ਪਾ ਕੇ ਆਂ ਛੱਟਣਾ

We treat our partners like grain, sifting through them to find flaws.

ਜੇ ਮਿਲ਼ੇ ਦਵਾ, ਨਾ ਮਿਲ਼ੇ ਤਾਂ ਇਹ ਜ਼ਹਿਰ

If love heals, it’s a medicine; if not, it’s a lethal poison.

ਇਹ ਇਸ਼ਕ ਸਕੂਨ ਵੀ, ਹੈ ਨਾਲ਼ੇ ਕਹਿਰ

This love is both a sanctuary of peace and a storm of destruction.

ਕਿਉਂ ਨਾ ਹੱਸ ਕੇ ਕੋਈ ਕਿਸੇ ਨੂੰ ਕਰੇ ਵਿਦਾ?

Why can’t we just bid farewell with a smile instead of bitterness?

ਹੁਣ ਤੇਰੀਆਂ ਕੀਤੀਆਂ ਕਿਹਨੂੰ ਮੈਂ ਦੱਸਾਂ?

Who do I share the weight of your actions with now?

ਆਪਣੀ ਕਹਾਣੀ 'ਚ ਹਰ ਕੋਈ ਸੱਚਾ

Everyone is the hero and the victim in their own twisted version of events.

ਹਰ ਕੋਈ ਇਹੋ ਹੰਢਾਉਂਦਾ ਏ ਰੋਜ

This is a cycle every soul endures every single day.

ਲੋਕੀ ਕੀ ਕਹਿਣਗੇ, "ਦਿਲਾਂ 'ਤੇ ਬੋਜ?"

Why worry about society's judgment when the real weight is on our own hearts?

Arjan’a, ਮੈਂ ਤਾਂ ਇਹੋ ਕਹਿ ਸਕਾਂ

Arjan, this is all I can manage to say.