[Intro]
[Intro]
ਯਾਹ Dhillon ਯਾਹ
Yeah Dhillon yeah
ਯੇ ਯਾਹ ਬੱਰ ਹਾ
Yeah, yeah, burrah
San B Play This Beat
San B Play This Beat
[Verse 1]
[Verse 1]
ਰਾਣੀ ਸੁੰਦਰਾ ਜੀ ਰਾਈਡ ਆ ਨੀ ਰੱਖੀ ਆ ਸ਼ਿੰਗਾਰ ਕੇ
The ride is beautiful, queen-like, and kept well-decorated
ਨੀ ਪੱਟ ਲੈਂਦੇ ਰਣ ਆ ਚੋਟੀ ਦੀ ਜੱਟ ਧਾਰ
The Jatt's aim takes down the top-tier warriors
ਕਿਸੇ ਸਾਲੇ ਦੀ ਨਾ shap ਸਾਡੇ ਉੱਤੇ ਨਾ ਹੀ ਖੌਫ ਨੀ
No bastard has the shape to scare us, nor do we fear anyone
ਗੱਲੋ ਗਾਲੀ ਹੋਈ ਦਾ ਨਾ ਕਹਿੰਦੇ fuck off ਨੀ
If things get heated, they don't say much but tell them to 'fuck off'
ਹੋ ਧੂੰਏ ਕਿੱਠੇ ਥੁੱਕ ਨਾਲ ਕਈਆਂ ਦੇਵਾ ਬੰਦ ਨੀ
I shut many people down just by spitting smoke at them
[Chorus]
[Chorus]
ਜੱਟਾਂ ਦੇ ਪੁੱਤ
The sons of Jatts
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
Gucci Louis ਵਿਚ ਪੈਰ ਤੇ Neffe ਦੇ ਨਾਲ ਸੰਧ ਨੀ
Wearing Gucci and Louis on our feet, with a pistol tucked in our waistband
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
[Verse 2]
[Verse 2]
ਹੋ ਧੂੰਆ ਕੁੜੇ ਚੜ੍ਹਦੇ ਜਦੋਂ ਵੱਟੀ ਦਾ ਆ ਗੋਲਾ
Girl, the smoke rises when we roll a joint
ਟੌਰ ਦੇਰ ਜਦੋਂ ਪੈਂਦੀ ਓ ਯਾਦਾਂ ਹੀ ਫਿਰ ਤੋਲਾ
When we show our style, memories are all that's measured
ਘੂਮ ਘੂਮ ਆਉਣ ਅੱਖਾਂ ਅੱਗੇ reel’ਆਂ ਉੱਤੇ ਛਾਏ ਆ
Spinning around, we dominate the reels before our eyes
ਫਿਕਰ ਨਾ ਫਾਕਾ ਕੋਈ ਗੱਲ ਨਾ ਸਹਾਏ ਆ
No worries at all, no troubles to endure
ਜੀ ਟੱਪ ਛੱਤੋਂ ਪਹਿਰ ਜਿਵੇਂ ਚੱਲੇ ਹੋਏ young ਨੀ
We jump over roofs as if we are eternally young
[Chorus]
[Chorus]
ਜੱਟਾਂ ਦੇ ਪੁੱਤ
The sons of Jatts
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
Gucci Louis ਵਿਚ ਪੈਰ ਤੇ Neffe ਦੇ ਨਾਲ ਸੰਧ ਨੀ
Wearing Gucci and Louis on our feet, with a pistol tucked in our waistband
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
[Verse 3]
[Verse 3]
Jeep’an Dodge Charger’an ਫਿਰਦੀ ਆ route ਤੇ
Jeeps and Dodge Chargers are out on the routes
Dhillon ਹੁਣੀ ਜਾਪਦੇ ਆ ਲੱਗੇ ਜਿਵੇਂ shoot ਤੇ
Dhillon and the crew look like they are on a mission/shoot
Model ਆ ਨਵਾਂ ਜੋ drip Burberry ਦੀ
The new model is dripping in Burberry
Story’ਆਂ ਜੋ ਵੇਖੀ ਜਾਵੇ ਅਲ੍ਹੜ ਕਲੇਹਰੀ ਜੀ
The lone girl keeps watching our stories
ਦੂਜੀ ਦੇਖੇ coffee ਦੇ ਤੇ ਪੁੱਛੀ ਜਾਂਦੀ ETA
The second one watches us with coffee and keeps asking for our ETA
ਮੈਂ ਕਿਹਾ ਜਾਣ ਮੁਸ਼ਕਿਲ ਆ ਨੀ ਹੋਣਾ GTA
I said, it's hard to get through, it's not GTA
ਤੀਜੀ ਦੇਖੇ counter ’ਚ ਜੋ ਲੈਕੇ ਬੈਠੀ Wine
The third one watches from the counter, sitting with wine
ਚੌਥੀ ਭੇਜੇ message ਕੇ “you are mine”
The fourth sends a message saying, 'you are mine'
ਜਵਾਨੀ ਪੱਭਣ ਭਰ ਆ ਚੜਾਉਂਦੇ ਨਿੱਤ ਚੰਦ ਨੀ
In the prime of youth, we rise like the moon every day
[Chorus]
[Chorus]
ਜੱਟਾਂ ਦੇ ਪੁੱਤ
The sons of Jatts
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
Gucci Louis ਵਿਚ ਪੈਰ ਤੇ Neffe ਦੇ ਨਾਲ ਸੰਧ ਨੀ
Wearing Gucci and Louis on our feet, with a pistol tucked in our waistband
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
[Verse 4]
[Verse 4]
ਤੂੰ ਤੂੰ, ਮੈਂ ਮੈਂ ਪਿੱਛੇ ਚਲੀ ਗੋਲੀ ਗਈ ਵੈਰੀ ਹੱਕਦੀ
After some back-and-forth arguments, a bullet fires, sending the enemy running
ਮੱਜੇ ਆਲਾ ਹੋਣਾ ਕੋਈ ਗੁੰਜਾਇਸ਼ ਨਹੀਂਓ ਸ਼ੱਕ ਦੀ
Being from Majha, there is no room for doubt
Mobile phone ਬੰਦ ਕਹਿੰਦੇ ਲੋਕਾ ਪਾ ਬਾ Jabb ਜੀ
Mobile phones are off, they say the people are causing trouble
ਤੇ ਐਡੇ ਮੋਡ Astarr ਰਾਤੀ week ਲੱਭਦੀ
And at this mode, Astarr looks for the week at night
ਸਾਲੀ ਕੋਈ ਲੱਤ ਚੜ੍ਹੀ ਨਹੀਂ, ਸ਼ਰਮ ਨਾ ਸੰਗ ਨੀ
No one can touch us, no shame or hesitation here
[Chorus]
[Chorus]
ਜੱਟਾਂ ਦੇ ਪੁੱਤ
The sons of Jatts
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
Gucci Louis ਵਿਚ ਪੈਰ ਤੇ Neffe ਦੇ ਨਾਲ ਸੰਧ ਨੀ
Wearing Gucci and Louis on our feet, with a pistol tucked in our waistband
ਜੱਟਾਂ ਦੇ ਪੁੱਤ ਫਿਰਦੇ ਆ ਲੈਂਦੇ ਕੁੜੇ ਨੰਦ ਨੀ
The sons of Jatts are roaming around having fun, girl
[Outro]
[Outro]
ਕਾਇਮ ਆ ਓਦਨ
We've been solid since back then
ਹਾਂ ਕਿਰਪਾ ਮਾਲਕ ਦੀ, ਆਈਏ ਨੰਦ ਲੈਣੇ
Yes, with the Lord's grace, we have come to have fun
ਆਈਏ ਖਾ
Come and eat
ਜੰਮੇ ਨੰਦ ਲੈਣ ਨੂੰ
We were born to have fun
Top ਦੀ ਗੱਲ ਚਾਚਾ
Top-tier talk, uncle
ਜੰਮੇ ਆ ਕੰਮ ਨੂੰ ਅਸੀਂ ਨੰਦ
We were born to do the work
ਅਸੀਂ ਜੰਮੇ ਨੰਦ ਲੈਣ ਨੂੰ
We were born to have fun
San B Play This Beat
San B Play This Beat