VOGUE Cover

VOGUE

Guru Randhawa

[Intro]

Hm, hm, ਨੀ ਤੂੰ Vogue ਦਾ cover ਆਂ

Hm, hm, you are the cover of Vogue

ਹਾਂ, ਹਾਂ, ਸਾਰੇ ਸ਼ਹਿਰ 'ਚ ਖ਼ਬਰ ਆਂ

Yes, yes, you are the talk of the town

ਤੂੰ, ਤੂੰ ਲੱਗੇ ਭੈਣ ਛੋਟੀ ਚੰਨ ਦੀ

You look like the moon's little sister

ਤਾਂ ਨੀ ਮੁੰਡਿਆਂ ਦਾ ਹਿਲਿਆ ਸਬਰ ਆਂ

So the boys have lost their patience

[Verse 1]

Proper ਪਟੋਲਾ ਮਚੇ ਕੁੜੀਆਂ ਦਾ ਟੋਲਾ

A proper beauty, the group of girls is buzzing

ਤੁਰਦੀ ਦਾ ਲੱਕ ਤੇਰਾ ਖਾਵੇ ਡਿੱਕ-ਡੋਲਾ

Your waist sways when you walk

ਨੱਚਦੀ ਐਂ ਜਦੋਂ ਜਮਾ ਮੋਰਨੀ ਹੀ ਲੱਗਦੀ

When you dance, you look exactly like a peacock

ਧਰਤੀ ਤੇ ਮਾਰਦੀਂ ਆਂ ਪੱਬ ਪੋਲਾ-ਪੋਲਾ

You step lightly on the earth

[Pre-Chorus]

ਹਾਂ, ਨੀ ਲਾਟੂ ਵਾਂਗੂ ਘੁੰਮਦੀ ਕਮਰ ਆ

Yes, your waist spins like a top

ਹਾਏ, ਨੀ ਹਰ ਗਲ਼ੀ ਤੇਰੇ ਹੀ lover ਆ

Oh, you have lovers in every street

Uff, ਤੇਰੀ ਆ beauty ਚਿੱਬ ਕੱਢ ਦੀ

Uff, your beauty is stunning

ਤਾਂ ਨੀ paparazzi ਤੇਰੇ ਹੀ ਮਗਰ ਆਂ

So the paparazzi are following you

[Chorus]

Hm, hm, ਨੀ ਤੂੰ Vogue ਦਾ cover ਆਂ

Hm, hm, you are the cover of Vogue

ਹਾਂ, ਹਾਂ, ਸਾਰੇ ਸ਼ਹਿਰ 'ਚ ਖ਼ਬਰ ਆਂ

Yes, yes, you are the talk of the town

ਤੂੰ, ਤੂੰ ਲੱਗੇ ਭੈਣ ਛੋਟੀ ਚੰਨ ਦੀ

You look like the moon's little sister

ਤਾਂ ਨੀ ਮੁੰਡਿਆਂ ਦਾ ਹਿਲਿਆ ਸਬਰ ਆਂ

So the boys have lost their patience

[Post-Chorus]

Pola, pola

Lightly, lightly

[Verse 2]

ਨੀ ਤੂੰ ਦਿਲ ਤੇ ਦਿਮਾਗ ਉੱਤੇ ਛਾਈ ਜਾਨੀ ਏ

You are taking over my heart and mind

ਬਿਨਾ ਗੱਲੋਂ ਗੱਲਾਂ ਵਿਚ ਆਈ ਜਾਨੀ ਏ

You keep appearing in my thoughts for no reason

ਜਿਹੜੀ-ਜਿਹੜੀ ਚੀਜ਼ ਨੂੰ ਤੂੰ touch ਕਰ ਲਏਂ

Whatever thing you touch

Nifty ਦੇ ਵਾਂਗੂ ਉੱਤੇ ਜਾਈ ਜਾਂਦੀ ਏ

It keeps going up like Nifty (the stock market index)

ਖਾਵੇਂ ਕਿਹੜੇ ਤੂੰ ਖੇਤਾਂ ਦੀ ਨੀ broccoli

Which fields' broccoli do you eat?

ਨੀ ਤੂੰ ਚੱਕ ਕੇ chihuahua ਜਾਵੇਂ walk ਲਈ

You take your Chihuahua for a walk

ਪਾਉਂਦੀ ਨਵੇਂ ਜਿਹੇ trend ਦੀਆਂ jacket-ਆਂ

You wear jackets of the newest trend

ਚਿੱਟੀ beetle ਕਢਾਈ ਆ ਤੂੰ ਸ਼ੌਂਕ ਲਈ

You got a white Beetle for your passion

[Pre-Chorus]

ਹਾਂ, ਨੀ ਤੇਰੇ ਦੱਸ ਕਿੰਨੇ ਕੇ ਕਲਰ ਆਂ, ਹਾਏ

Yes, tell me how many colors you have

ਤੂੰ ਮਾਰਨੋ ਨਾ ਛੱਡਦੀ ਕਸਰ ਆਂ

You don't leave any stone unturned in killing me

ਉੱਫ਼, ਨੀ ਤੈਨੂੰ ਅਸੀਂ ਕਿੱਥੇ-ਕਿੱਥੇ ਲਭੀਏ?

Uff, where should we look for you?

ਹਾਂ, ਨੀ ਤੇਰੀ ਤਾਂ state ਵੀ other ਆਂ

Yes, even your state is different

[Chorus]

Hm, hm, ਨੀ ਤੂੰ Vogue ਦਾ cover ਆਂ

Hm, hm, you are the cover of Vogue

ਹਾਂ, ਹਾਂ, ਸਾਰੇ ਸ਼ਹਿਰ 'ਚ ਖ਼ਬਰ ਆਂ

Yes, yes, you are the talk of the town

ਤੂੰ, ਤੂੰ ਲੱਗੇ ਭੈਣ ਛੋਟੀ ਚੰਨ ਦੀ

You look like the moon's little sister

ਤਾਂ ਨੀ ਮੁੰਡਿਆਂ ਦਾ ਹਿਲਿਆ ਸਬਰ ਆਂ

So the boys have lost their patience

[Bridge]

ਨੱਖਰਾ ਵੀ ਤੇਰਾ ਸਿਰਾ ਲਾ ਗਿਆ, ਕੁੜੇ

Your attitude is top-notch, girl

ਬੰਨੇ-ਚੰਨੇ ਕਤਲ ਕਰਾ ਗਿਆ, ਕੁੜੇ

It has caused many murders, girl

ਤੇਰੀ ਆਸ਼ਕੀ ਨੀ perfect ਹੀ ਜਿਹੀ

Your way of loving is just perfect

Guru ਵੀ ਤਬਾਹੀ ਮਚਾ ਗਿਆ, ਕੁੜੇ

Guru also caused destruction, girl

[Pre-Chorus]

ਹਾਂ, ਨੀ ਤੇਰੀ ਜਿਹੜੀ ਪਤਲੀ ਕਮਰ ਆ

Yes, your slim waist

ਹਾਏ, ਨੀ ਦੱਸ ਵਿਚੋਂ ਦੱਸ ਹੀ number ਆ

Oh, ten out of ten

Uff, Gill-Rony ਸ਼ਰੇਆਮ ਮਾਰਤੇ

Uff, Gill-Rony killed them openly

ਹਾਂ, ਨੀ ਦੁਨੀਆ 'ਚ ਉੱਡ ਗਈ ਖ਼ਬਰ ਆ

Yes, the news has spread across the world

[Chorus]

Hm, hm, ਨੀ ਤੂੰ Vogue ਦਾ cover ਆਂ

Hm, hm, you are the cover of Vogue

ਹਾਂ, ਹਾਂ, ਸਾਰੇ ਸ਼ਹਿਰ 'ਚ ਖ਼ਬਰ ਆਂ

Yes, yes, you are the talk of the town

ਤੂੰ, ਤੂੰ ਲੱਗੇ ਭੈਣ ਛੋਟੀ ਚੰਨ ਦੀ

You look like the moon's little sister

ਤਾਂ ਨੀ ਮੁੰਡਿਆਂ ਦਾ ਹਿਲਿਆ ਸਬਰ ਆਂ

So the boys have lost their patience

[Outro]

Hm, ਹਾਂ

Hm, yes

Uff, ਹਾਂ

Uff, yes