Solo Challa Cover

Solo Challa

Prem Dhillon

Unscripted · 2025

[Chorus]

ਸੋਹਣਿਆ ਦੇ ਹੱਥ ਵਿਚ ਸਾਡਾ ਦਿੱਤਾ ਛੱਲਾ

They’re still rocking the ring I gave them; it’s a bittersweet sight.

ਆਉਂਦਾ ਤਰਸ ਕਿ ਓਹ ਵੀ ਹੁਣ ਰਹ ਗਿਆ ਏ ਕੱਲਾ

It’s genuinely painful to see them living life all solo now.

[Verse 1]

ਕਾਲਾ ਜਾਦੂ, ਵਾਲ ਕਾਲੇ ਨਿਰੇ ਤੁਣੇ, ਟੱਪੇ, ਤਾਲੇ

Their dark, mysterious beauty feels like a hex I can't break.

ਸਾਨੂੰ ਭੁੱਲੇ ਵੀ ਨਹੀਂ ਹੱਲੇ ਸਾਲ ਗਿਣ ਕੇ ਜੋਹ ਗਾਲੇ

I’ve wasted years counting time, and yet, I still haven't moved on.

ਓਹਲਾ ਕੋਈ ਨਾ ਕਿਸੇ ਤੋਂ ਸਾਰਾ ਜਾਣਦੇ ਮੁਹੱਲਾ

There's no hiding the truth; the whole neighborhood knows my business.

[Verse 2]

ਕਿਥੋਂ ਆਉਗਾ ਸੁਕੂਨ ਕੋਈ ਪਤਾ ਛੱਤਾ ਲਗੇ

My peace of mind is gone, and I’m scrambling to find a fix.

ਸਾਡਾ ਕਰਦੇਓ ਇਲਾਜ ਕੋਈ ਵੇਦ-ਵੂਦ ਲੱਭੇ

I’m desperately searching for some sort of spiritual healing to cure this heartache.

ਯਾ ਫਿਰ ਪੜ੍ਹ ਦੇਓ ਸੋਲੇ ਜਾਂ ਕਿਸੇ ਬਣੇ ਲਗੇ

Maybe chanting prayers or finding divine intervention will finally soothe my soul.

ਚਲੋ ਇਸ ਹੀ ਬਹਾਨੇ ਯਾਦ ਕਰ ਲਈਏ ਅੱਲਾਹ

I’ll use this pain as a reason to call out to the Almighty and find some solace.