Kinni Kinni Cover

Kinni Kinni

Diljit Dosanjh

[Verse 1]

[Verse 1]

ਨੀ ਰੰਗ ਤੇਰਾ time ਜਿਵੇਂ noon ਦਾ

Your complexion is like the brightness of noon

ਮੁਖੜਾ ਐ ਘਰ ਨੀ ਸਕੂਨ ਦਾ

Your face is a home of peace

Tattoo ਗੁੱਟ sun ਦਾ ਤੇ moon ਦਾ

Tattoos of the sun and moon on your wrist

ਤੂੰ hot ਤੋਂ ਪਹਿਲਾਂ ਦਿਨ june ਦਾ

You are hotter than a day in June

ਮੇਰੇ ਵੱਲ ਤੁਰਿਓ slowly

Walk towards me slowly

ਦਿਲ ਮੇਰਾ beat ਕਰੇ ਹੌਲੀ

My heart beats slowly

ਨਜ਼ਰ ਝੁਕਾ ਕੇ ਜਦੋਂ ਬੋਲੀ

When you spoke with your eyes cast down

ਤੂੰ ਸੁਪਨਾ ਤੇ ਅੱਖ ਨਹੀਂ ਮੈਂ ਖੋਲ੍ਹੀ

You are a dream and I don't want to open my eyes

[Pre-Chorus]

[Pre-Chorus]

ਉਹ ਮੇਰੇ ਨਾਲ਼ ਨੱਚਦੀ ਰਹੀ

She kept dancing with me

(Fire), ਉਹ ਬੁੱਲ੍ਹੀਆਂ 'ਚ ਹੱਸਦੀ ਰਹੀ

(Fire), she kept smiling to herself

[Chorus]

[Chorus]

ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ

That girl is truly so very beautiful

ਜਗਦੀ ਰਕਾਨ ਚੰਨ ਜਿੰਨੀ-ਜਿੰਨੀ

She glows like the moon

ਜਚਦੀ dress ਉਹਦੇ mini-mini

Her mini dress looks great on her

ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ

She hit me like an intoxicant

Bottle ਟਕੀਲੇ ਦੀ ਉਹ ਭਰੀ-ਭਰੀ

Like a full bottle of tequila

ਡੁੱਲ੍ਹ ਨਾ ਜਾਏ, ਸੀ ਮੈਨੂੰ worry-worry

I was worried it might spill

[Verse 2]

[Verse 2]

ਕਰੀ ਮੈਂ ਤੇਰੇ ਨਾਲ਼ ਪਿਆਰ ਦੀ ਗੱਲ ਐ

I have talked to you about love

ਸੱਚੀ ਨੀ ਮੇਰੇ ਵੱਸੋਂ ਬਾਹਰ ਦੀ ਗੱਲ ਐ

Honestly, it is beyond my control

ਅੱਖ ਤੇਰੀ ਨੀਲੀ-ਨੀਲੀ

Your eyes are so blue

ਸੋਹਣੀਏ, ਸਮੁੰਦਰਾਂ ਤੋਂ ਪਾਰ ਦੀ ਗੱਲ ਐ

Beautiful, it feels like it's from beyond the seas