Ishq Da Chehra Cover

Ishq Da Chehra

Diljit Dosanjh

[Diljit Dosanjh, Sachet Tandon & Parampara Tandon "Ishq Da Chehra" ਦੇ ਬੋਲ]

[Lyrics of Diljit Dosanjh, Sachet Tandon & Parampara Tandon "Ishq Da Chehra"]

[Intro: Parampara Tandon]

ਬਾਗ ਬਹਾਰਾਂ ਮੇਰਾ ਯਾਰਾ

My love is like the spring garden

ਇਸ਼ਕ ਦੀ ਪਹਿਲੀ ਬਰਖਾ ਲਾਯਾ ਵੇ

You have brought the first rain of love

ਮੋਰਨੀ ਬਣ ਕੇ ਝੂਮੂੰ, ਯਾਰਾ

I will dance like a peacock, my love

[Verse: Diljit Dosanjh]

ਇੱਕ ਨੂਰ ਦਾ ਸਿਤਾਰਾ, ਇੱਕ ਦੂਰ ਦਾ ਕਿਨਾਰਾ

A star of light, a shore from afar

ਮੇਰੇ ਕੋਲ ਆਜ ਚਲਨੇ ਲਗਾ

Has started walking towards me

[Chorus: Diljit Dosanjh]

ਇਸ਼ਕ ਦਾ ਚਿਹਰਾ ਤੇਰਾ ਹੂਬਹੂ

Your face is the true reflection of love

ਸਾਰੀ ਜ਼ਿੰਦਗੀ ਤੈਨੂੰ ਤੱਕਦਾ ਰਹੂੰ

I will spend my whole life gazing at you