Ykwim Cover

Ykwim

Karan Aujla

[Intro]

ਨੀ ਤੈਨੂੰ ਪਤਾ ਹੀ ਐ

You already know

ਹਾਂ ਮੈਨੂੰ ਪਤਾ ਹੀ ਆ

Yes, I know

[Chorus]

ਮਿੱਤਰਾਂ ਦਾ gangster scene

My gangster scene

ਨੀ ਹੌਲੀ-ਹੌਲੀ ਹੋ ਜਾਗੇ clean

Slowly, it will become clean

ਵੇ ਕਰਦੀ ਆਂ ਤੇਰੇ ਤੇ ਯਕੀਨ

I trust you

ਪਰ ਦੁਨੀਆਂ ਨਾ ਦੇਵੇ ਮੈਨੂੰ ਜੀਣ

But the world won't let me live

[Verse 1]

ਮੇਰੀ ਤੇਰੀ ਸਹਿਰ ਪੂਰੀ ok

Our chemistry is completely fine

ਮਿੱਤਰਾਂ ਤੇ ਚੱਲਦੇ ਨੇ case ਤੇ case

Many cases are filed against me

ਮੈਂ ਅਸਲ ਵਿਚ ਕੁਡੇ ਬਦਮਾਸ਼

In reality, I am a gangster, girl

[Verse 2]

मेरी बात को समझ, तू ना hard, तू ना thug

Understand my words, you're not hard, you're not a thug

बेटा फालतू ना बक, मेरे कारतूस है लफ़्ज़

Kid, don't talk nonsense, my words are like cartridges

तू ना tough boy, जानता तू सच

You're not a tough boy, you know the truth

इन्हे चैहिये ड्रामा, ये ना कोई movie script

They want drama, this isn't a movie script

[Verse 3]

ਨਸ਼ਾ ਚਾਹੀਦਾ ਸ਼ਰਾਬ ਥੋਡਾ ਮੰਗਲਾ ਜਨਾਬ ਤੋਂ

If you need intoxication, ask the gentleman for a drink

ਮੈਂ Delhi to Bombay to LA ਤੇ ਚੱਲਾਂ

I move from Delhi to Bombay to LA

Matter ਨੀ ਕਰਦਾ ਮੈਂ ਕਿਥੋਂ ਪੰਜਾਬ ਤੋਂ

It doesn't matter where in Punjab I am from

[Bridge]

ਲੋਕੀ ਕਰਦੇ ਚੁਸਤ ਚਲਾਕੀ

People are cunning and sly

ਡੱਬਾ ਦੇ ਵਿਚ ਸੰਦ ਰੱਖੇ ਨੇ

I keep weapons in my waistband

ਓ ਕੁੜੇ ਤੇਰਾ ਔਜਲਾ ਸ਼ੋਕੀਨ, ਗੀਤਾ ਦੀ ਮਸ਼ੀਨ

Oh girl, your Aujla is a fan, a machine for songs