Shadaiya Cover

Shadaiya

Jasmine Sandlas

ਅੰਬਰਾਂ 'ਚ ਤਾਰੇ, ਤਾਰਿਆਂ ਨੂੰ ਪੁੱਛ ਲੈ

Ask the stars in the sky

ਕਿੱਦਾਂ ਨੇ ਗੁਜ਼ਾਰੇ ਦਿਨ ਤੇਰੇ ਬਿਨ ਮੈਂ

How I spent the days without you

ਕੀਤਾ ਇੰਤਜ਼ਾਰ ਤੇਰਾ ਚੜ੍ਹਕੇ ਚੁਬਾਰੇ (...ਰੇ)

I waited for you up on the balcony

ਸੁੱਤੇ ਸੀ ਸਾਰੇ, ਸਾਨੂੰ ਕਿੱਦਾਂ ਨੀਂਦ ਆਵੇ?

Everyone was asleep, how could I sleep?

ਅੱਗ ਲੱਗੀ ਇਸ਼ਕੇ ਦੀ ਰਾਤ ਨੂੰ ਜਗਾਵੇ

The fire of love kept the night awake

ਲੁੱਕ-ਲੁੱਕ ਮਿਲਦੇ ਸੀ, full ਸੀ ਨਜਾਰੇ (...ਰੇ)

We used to meet in secret, it was such a joy

ਸੁਣ ਸ਼ੁਦਾਈਆ, ਦੇਂਦੇ ਗਵਾਹੀਆ

Listen, foolish lover, they stand witness

ਇਹ ਅੰਬਰਾਂ ਦੇ ਤਾਰੇ, ਨਾ ਲਾਵੀਂ ਮੈਨੂੰ ਲਾਰੇ

These stars in the sky, don't give me false hopes

ਸਾਰੀਆਂ ਹੀ ਗੱਲਾਂ ਵਿੱਚ ਤੇਰਾ ਅਫ਼ਸਾਨਾ

Every story of mine features you

ਉਡੀਕ ਵਿੱਚ ਤੇਰੀ ਸੀ ਮਾਹੌਲ ਸ਼ਾਇਰਾਨਾ

The atmosphere was poetic while waiting for you

ਦਿਲ ਦਗ਼ਾਬਾਜ਼, ਇਹ ਵੀ ਹੋਇਆ ਸੀ ਬੇਗਾਨਾ (...ਨਾ)

My heart is a traitor, it even became a stranger

ਤੇਰੇ-ਮੇਰੇ ਬਾਰੇ ਮੈਨੂੰ ਪੁੱਛਦੈ ਜ਼ਮਾਨਾ

The world asks me about you and me

ਇਹਨਾਂ ਨੂੰ ਕੀ ਦੱਸਾਂ ਕਿੰਨਾ ਪੱਕਾ ਏ ਨਿਸ਼ਾਨਾ

How do I tell them how firm my aim is?

ਇੱਕ ਵਾਰੀ ਤੱਕੇ ਜਿਹੜਾ, ਹੋ ਜਾਵੇ ਦੀਵਾਨਾ (...ਨਾ)

Whoever looks once, becomes obsessed