Bareek Cover

Bareek

Jasmine Sandlas

ਹਿੰਮਤ ਜੁਟਾ ਕੇ ਅੱਜ ਚੱਲੀ ਆਂ ਮੈਂ ਛੱਡ ਤੈਨੂੰ

I have gathered the courage to leave you today.

ਤੂੰ ਤੇ ਮੈਂ ਹਾਂ ਅੱਡ, ਹੁਣ ਰੋਕੀ ਨਾ

We are meant to be separate, so do not try to stop me.

ਲੋਕਾਂ ਦੀਆਂ ਗੱਲ ਸੁਣ ਜਾਣਦਾ ਏ ਮੈਨੂੰ ਹੁਣ

You know how I feel now after listening to what people say.

ਹੁਣ ਤੇਰੇ ਬੋਲਦੇ ਲੋਕੀ ਨਾ

Now it is not people talking for you.

ਬਾਕੀ ਗੱਲਾਂ ਛੱਡ

Forget the rest of the details.

ਸਾਡੇ ਪਿਆਰ ਦੀਆਂ ਤਾਰਾਂ ਵੀ ਬਰੀਕ ਸੀ

The strings of our love were also very fragile.

ਹੁਣ ਬਹਿ ਕੇ ਸੋਚਾਂ ਕੱਲੀ

Now I sit alone and think.

ਨਾ ਹੀ ਮਿਲਦੇ ਤਾਂ ਆਪਾਂ ਠੀਕ ਸੀ

It would have been better if we had never met.

ਮੈਂ ਸੀ ਅਵਾਰਾ ਪੰਛੀ, ਤੂੰ ਸੀ ਬੈਠਾ ਪਿੰਜਰੇ 'ਚ

I was a free-spirited bird, while you sat inside a cage.

ਕੈਦ ਕਰਨੇ ਨੂੰ ਮੈਨੂੰ ਫ਼ਿਰਦਾ ਸੀ

You were trying to imprison me.

ਉਡਣਾ ਤੇ ਉਡਣਾ ਸੀ ਤੇਰੀਆਂ ਮੈਂ ਬਾਂਹਵਾਂ ਵਿੱਚ

I wanted to fly, but only within your arms.

ਸੁਪਣਾ ਇਹ ਮੇਰਾ ਬੜੇ ਚਿਰ ਦਾ ਸੀ

This had been my dream for a long time.

ਦੁਨੀਆ ਦੇ ਸਾਮ੍ਹਣੇ

In front of the world.

ਇਹ ਪਿਆਰ ਦਾ ਮੈਂ ਕੀਤਾ ਸੀ ਐਲਾਨ ਵੇ

I had declared this love.

ਕੀਤਾ ਬਦਨਾਮ ਮੈਨੂੰ

You defamed me.

ਤੈਨੂੰ ਇਹਦਾ ਦੇਵਾਂ ਕੀ ਇਨਾਮ ਵੇ?

What reward should I give you for this?